Poem by Rishi Pandey
Dictation of senses
I’m a folded page
Of your book of life
I know
I’m little bit complex
But the most important chapter So come
Unfold me
Read me
Grab me
Drink me
And absorb me
In the corner of your heart
I will radiant you
And your world
With the brightness
Of my letters .
ਨਕਾਬ
ਹੁਣ
ਤੈਨੂੰ ਆਦਤ ਪੈ ਗਈ
ਫਾੰਊਡੇਸ਼ਨ ਕਲਰਜ਼
ਤੇ ਲਾਇਨਰਜ਼ ਨਾਲ
ਚਿਹਰੇ ਦੀ ਅਸਲੀਅਤ ਛੁਪਾਉਣ ਦੀ ।
ਕੌਸਮੈਟਿਕਸ ਪ੍ਰਾਰਥਨਾ ਕਰਨ ਵਾਲਿਓ
ਧਿਆਨ ਦਿਓ……
ਇਹ ਬਰੱਸ਼ ਸਟਰੋਕਸ ਦੀ
ਦਰਿੰਦਗੀ ਹੈ
ਸ਼ਕਲਾਂ ਦੀ ਪੇਂਟਿੰਗ
ਸਿਰਫ ਸ਼ੇਡਜ਼ ਨਹੀਂ ਬਦਲਦੀ
ਬਲਕਿ ਚਿਹਰੇ ਹੀ
ਬਦਲ ਦਿੰਦੀ ਹੈ ।
—ਰਿਸ਼ੀ ਪਾੰਡੇ
“I know
I’m little bit complex
But the most important chapter
Unfold me”
My favourite part of the poem.