ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ. ਜਰਨੈਲ ਸਿੰਘ ਆਨੰਦ ਡੀ. ਲਿਟ ਦੀ ਡਿਗਰੀ ਨਾਲ ਸਨਮਾਨਿਤ

ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ. ਜਰਨੈਲ ਸਿੰਘ ਆਨੰਦ ਡੀ. ਲਿਟ ਦੀ ਡਿਗਰੀ ਨਾਲ ਸਨਮਾਨਿਤ

http://punjabatepunjabiyat.com/%e0%a8%af%e0%a9%82%e0%a8%a8%e0%a9%80%e0%a8%b5%e0%a8%b0%e0%a8%b8%e0%a8%bf%e0%a8%9f%e0%a9%80-%e0%a8%86%e0%a8%ab-%e0%a8%b8%e0%a8%be%e0%a8%8a%e0%a8%a5-%e0%a8%85%e0%a8%ae%e0%a8%b0%e0%a9%80%e0%a8%95/

ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਪ੍ਰਿੰਸੀਪਲ ਡਾ. ਜਰਨੈਲ ਸਿੰਘ ਆਨੰਦ ਨੂੰ ਪਿਛਲੇ ਦਿਨੀਂ ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਡਾਕਟਰ ਆਫ ਲੈਟਰਜ (ਡੀ.ਲਿਟ.) ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ । ਡਾ. ਆਨੰਦ ਨੂੰ ਇਹ ਸਨਮਾਨ ਉਹਨਾਂ ਦੀਆਂ ਸਾਹਿਤਿਕ ਖੋਜਾਂ, ਵਿੱਦਿਅਕ ਅਤੇ ਵਿਚਾਰਧਾਰਕ ਯੋਗਦਾਨ ਨੂੰ ਮੁੱਖ ਰੱਖਦਿਆਂ ਪ੍ਰਦਾਨ ਕੀਤਾ ਗਿਆ ਹੈ ।ਡਾ. ਆਨੰਦ ਨੇ 50 ਦੇ ਕਰੀਬ ਅੰਗਰੇਜੀ ਦੀਆਂ ਕਿਤਾਬਾਂ ਦੀ ਰਚਨਾ ਕੀਤੀ ਹੈ। ਇਸ ਤੋਂ ਇਲਾਵਾ ਖੋਜ ਦੇ ਖੇਤਰ ਵਿਚ ਵੀ ਉਨਾਂ ਨੇ ਬਾਇਓਟੈਕਸਟ ਦੀ ਨਵੀਂ ਥਿਉਰੀ ਨੂੰ ਜਨਮ ਦਿੱਤਾ ਹੈ। ਉਹਨਾਂ ਦੀਆਂ ਦੋ ਕਿਤਾਬਾਂ ਦਾ ਫਾਰਸੀਂ ਵਿਚ ਵੀ ਤਰਜਮਾਨ ਹੋ ਚੁੱਕਿਆ ਹੈ। ਜਿਕਰਯੋਗ ਹੈ ਕਿ ਡਾ. ਆਨੰਦ ਨੂੰ ਇਸ ਤੋਂ ਪਹਿਲਾਂ ਵੀ ਲਾਰਡ ਆਫ ਪੀਸ ਐਂਡ ਲਿਟਰੇਚਰ, ਵਰਲਡ ਆਈਕਨ ਆਫ ਪੀਸ (ਨਾਇਜੀਰੀਆ), ਕਰਾਸ ਆਫ ਲਿਟਰੇਚਰ ਅਤੇ ਕਰਾਸ ਆਫ ਪਾਸ ਆਦਿ ਐਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ. ਆਨੰਦ ਦੀ ਸੰਸਾਰ ਪ੍ਰਸਿੱਧ ਪੁਸਤਕ `ਗੀਤ-ਦਾ ਸਾਂਗ ਇਟਰਨਲ` ਵੀ ਸਾਹਿਤਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇਹ ਪੁਸਤਕ ਮਿਲਟਨ ਦੇ ਮਹਾਂਕਾਵਿ `ਪੈਰਾਡਈਜ ਲਾਸਟ` ਦਾ ਸੀਕਿਉਲ ਹੈ। 283 ਪੰਨਿਆਂ ਦੀ ਇਹ ਪੁਸਤਕ ਭਾਰਤੀ ਅਧਿਆਤਮਕ ਪਰੰਪਰਾ ਅਤੇ ਗੀਤਾ ਦੀ ਕਾਰਮਿਕ ਫਿਲਾਸਫੀ ਨੂੰ ਆਧਾਰ ਬਣਾ ਕੇ ਮਨੁੱਖ ਦੇ ਜਿੰਦਗੀ ਜੀਣ ਦੇ ਤਰੀਕਿਆਂ ਅਤੇ ਉਸਦੇ ਰੱਬੀ ਰਿਸ਼ਤਿਆਂ ਤੇ ਪ੍ਰਸ਼ਨ-ਚਿਨ ਲਗਾਉਂਦੀ ਹੈ। ਡਾ. ਆਨੰਦ ਅਕਤੂਬਰ 2018 ਵਿਚ ਸਾਰਕ (SAARC) ਦੁਆਰਾ ਆਯੋਜਿਤ ਸਾਰਕ ਅੰਤਰਰਾਸ਼ਟਰੀ ਸਾਹਿਤਿਕ ਸੰਮੇਲਨ ਵਿਚ ਵੀ ਆਨਰਡ ਗੈਸਟ ਵਜੋਂ ਸ਼ਿਰਕਤ ਕਰ ਰਹੇ ਹਨ।ਇਸ ਮੌਕੇ ਕਾਲਜ ਦੀ ਮੈਨੇਜਮੈਂਟ ਦੇ ਚੈਅਰਮੈਨ ਸ. ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਸ. ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਸ. ਦਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਡਾ. ਆਨੰਦ ਸਾਹਿਤ ਅਤੇ ਖੋਜ ਖੇਤਰ ਵਿਚ ਇਕ ਅੰਤਰਰਾਸ਼ਟਰੀ ਸਖਸ਼ੀਅਤ ਹੈ ਜਿਸ ਦਾ ਸਾਡੇ ਇਲਾਕੇ ਅਤੇ ਸਾਡੇ ਕਾਲਜ ਵਿਚ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਡਾ. ਆਨੰਦ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ ਗਈ।

ਪੰਜਾਬ ਅਤੇ ਪੰਜਾਬੀਅਤ

星野真辉(Maki Starfield)

星野真辉(Maki Starfield)   诗人、俳人、翻译家。上智大学英美文学学士、加拿大尼亚加拉大学国际贸易硕士。2012年获得St. George International College授予的TESOL(对外英语教学资格证书)。2011年自加拿大学成归国并出版第一部诗集。2012年出版俳句集《授龙以吻》。曾在日本举办个人朗诵会及创立文学创作工场。近期致力于插画设计,参加东京第40届Design Festa大展等众多赛事,多次斩获大奖。日本国际诗人协会会员。《苍穹》、《泽》诗刊成员。出版英日双语诗集《点之二重奏》(2015年、与Naran Matos合著)、《线之二重奏》(2017年、与Luca Benassi合著);《晶之三重奏》(2017年、与Hélène Cardona、John FitzGerald合著 );《庭园三重奏》(2018年、与Lidia Chiarelli、Huguette Bertrand合著)。译著有《柠檬》(2016年、Gabriel Rosenstock著)、《都市时代》(2016年、 Vihang A. Naik著)《被遗弃的新娘》(2016年、Melita Joy著)等。       ▍像一张CD   在氤氲迷离的晨梦中 闪电震颤我的凡躯 窜入我的血之湍流 奔涌、洞彻脏腑与肢体 拖曳出那只娴静的灵魂 在我剔透如镜的心田之上 一颗黑色陨石穿击而下   一个外星人出现在那里 光芒清冽 和风沐衣 噢,它在召唤着我! 那远在澹澹银河之陲的世界 宇宙间无可媲美的曼妙形体   … Continue reading